ਬੁਨਿਆਦੀ ਢਾਂਚਾ | Infrastructure

ਲਾਇਬਰੇਰੀ - ਕਾਲਜ ਵਿੱਚ ਲਾਇਬਰੇਰੀ ਲਈ ਖੁੱਲ੍ਹੀ, ਹਵਾਦਾਰ ਅਤੇ ਨਿਵੇਕਲੀ ਇਮਾਰਤ ਹੈ। ਇਸ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ, ਰੋਜ਼ਾਨਾ ਅਖਬਾਰ ਤੇ ਹੋਰ ਮੈਗਜ਼ੀਨ ਸ਼ਾਮਿਲ ਹਨ। ਲਾਇਬਰੇਰੀ ਨੂੰ ਉਚੱਤਮ ਮਿਆਰ ਦਾ ਬਣਾਉਣ ਲਈ ਉਚੇਚੀ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਲਈ ਯੂਨੀਵਰਸਿਟੀ ਅਤੇ ਕਾਲਜ ਪ੍ਰਸ਼ਾਸਨ ਵਲੋਂ ਆਉਣ ਵਾਲੇ ਸਮੇਂ ਵਿਚ ਇਸ ਨੂੰ ਹੋਰ ਅਤਿ ਆਧੁਨਿਕ ਬਣਾਉਣ ਲਈ ਯੋਜਨਾਵਾਂ ਬਣਾਈਆਂ ਹਨ। ਇਸ ਵਿਚਲਾ ਖੁੱਲ੍ਹਾ ਰੀਡਿੰਗ-ਹਾਲ ਵਿਦਿਆਰਥੀਆਂ ਨੂੰ ਪੜ੍ਹਨ ਅਤੇ ਅਧਿਐਨ ਲਈ ਸੁਖਾਵਾਂ ਮਾਹੌਲ ਪ੍ਰਦਾਨ ਕਰਦਾ ਹੈ। ਇਸ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ 3000 ਪੁਸਤਕਾਂ ਅਤੇ 200 ਦੇ ਲਗਭਗ ਜਨਰਲ ਮੌਜੂਦ ਹਨ।

ਪ੍ਰਯੋਗਸ਼ਾਲਾਵਾਂ - ਕਾਲਜ ਵਿਚ ਬਹੁਤ ਹੀ ਵਧੀਆ ਆਧੁਨਿਕ ਪ੍ਰਯੋਗਸ਼ਾਲਾਵਾਂ (ਲੈਬੋਰਟਰੀਜ਼) ਮੌਜੂਦ ਹਨ। ਇਹਨਾਂ ਵਿੱਚ ਫ਼ਿਜ਼ਿਕਸ, ਕੈਮਿਸਟਰੀ ਅਤੇ ਕੰਪਿਊਟਰ ਦੀਆਂ ਲੈਬੋਰਟਰੀਜ਼ ਪ੍ਰਮੁੱਖ ਹਨ।

ਹੋਸਟਲ - ਕਾਲਜ ਵਿਚ ਕੁੜੀਆਂ ਦਾ 96 ਸੀਟਾਂ ਦਾ ਨਵਾਂ ਹੋਸਟਲ ਬਣਿਆ ਹੋਇਆ ਹੈ, ਜਿਸ ਵਿੱਚ 48 ਕਮਰੇ, ਇੱਕ ਮੈਸੱ ਅਤੇ ਇੱਕ ਵਾਰਡਨ ਰੂਮ ਹੈ। ਜਿਸ ਵਿਚ ਵਿਦਿਆਰਥੀਆਂ ਲਈ ਲੋੜੀਂਦੀਆਂ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਹੋਣਗੀਆਂ।

ਖੇਡ ਮੈਦਾਨ - ਕਾਲਜ ਕੋਲ ਆਪਣਾ 400 ਮੀਟਰ ਦਾ ਟਰੈਕ, ਖੇਡ ਵਿੰਗ ਦਾ ਬੁਨਿਆਦੀ ਢਾਂਚਾ, ਵਾਲੀਬਾਲ ਦਾ ਮੈਦਾਨ, ਬਾਸਕਿਟਬਾਲ ਦਾ ਮੈਦਾਨ ਅਤੇ ਇੱਕ ਜਿੰਮਨੇਜ਼ੀਅਮ ਹਾਲ ਵੀ ਹੈ।

ਜਿਮਨੇਜ਼ੀਅਮ - ਕਾਲਜ ਵਿਚ ਵਿਦਿਆਰਥੀਆਂ ਲਈ ਮਾਡਰਨ ਮਸ਼ੀਨਾਂ ਵਾਲਾ ਇਕ ਜਿਮਨੇਜ਼ੀਅਮ ਵੀ ਹੈ, ਜਿਥੇ ਵਿਦਿਆਰਥੀ ਨਿਰਧਾਰਿਤ ਸਮੇ ਅਨੁਸਾਰ ਕਸਰਤ ਕਰ ਸਕਦੇ ਹਨ।

ਓਪਨ ਏਅਰ ਥੀਏਟਰ - ਬੱਚਿਆਂ ਦੀਆਂ ਰੰਗਮੰਚ ਦੇ ਖੇਤਰ ਵੱਲ ਰੁਚੀਆਂ ਨੂੰ ਵਧਾਉਣ ਲਈ ਕਾਲਜ ਕੋਲ ਆਪਣਾ ਆਲੀਸ਼ਾਨ ਓਪਨ ਏਅਰ ਥੀਏਟਰ ਹੈ।

ਕੰਟੀਨ- ਕਾਲਜ ਦੇ ਕੁਦਰਤੀ ਹਰਿਆਲੇ ਮਾਹੌਲ ਵਿਚ ਵਿਦਿਆਰਥੀਆਂ ਲਈ ਚੰਗੀ ਕੰਟੀਨ ਮੌਜੂਦ ਹੈ। ਜਿੱਥੇ ਵਿਦਿਆਰਥੀਆਂ ਨੂੰ ਸਾਫ-ਸੁਥਰਾ ਅਤੇ ਵਧੀਆ ਖਾਣਾ ਮਿਲਦਾ ਹੈ।


The College provides a wide range of facilities and resources to help students in their overall development. The College is bound to support an ideal integrated learning environment which comprises various aspects that extends beyond the classroom to enable each student realize his/her academic-potential to the fullest. The College complex comprises three academic blocks, i.e. Arts Block, Commerce & Computer Science Block and Sciences and PG Block and one administrative block comprising Principal’s Office, Clerical office, Staff room, Reception room, Store room and Waiting room. The College has 24 classrooms, 3 halls and 4 faculty rooms. Apart from this, the College has following infrastructure:

Library- The College has a spacious and well-ventilated library with a huge number of curricular and co-curricular books. A special attention is paid to equip it with latest books, newspapers and periodicals. The reading hall can cater to the needs of a large number of students. It is a knowledge based pool of print material catering to the needs of the students as well as faculty. Around 3000 books related to various fields are available in the library at present. Apart from that, around 200 journals, various magazines, periodicals and newspaper in different languages are made available to students. The College is planning to modernize and update the library in future with the help of University authorities.

Laboratories – The College has three well-equipped labs within the campus. There are two computer labs, two chemistry labs and one Physics lab catering to different academic needs of students.

Hostel – The College has a well-equipped hostel especially for girls. Having 48 rooms, a central mess and Warden’s House, it can accommodate 96 students at a time.

College Sports Ground – The College Sports ground comprises of a Standard Track of 400 meters, a Volleyball Court, a Basketball Court, Sports stairs and a Sports room.

Gymnasium - The College has well equipped gymnasium hall where students come for exercise in scheduled time.

Open Air Theatre – Open Air Theatre is the hallmark of the college. It was set up to develop interest of students toward theatrical performances.

Canteen – The College has a well-furnished canteen with a capacity of around 100 students at a time. A special attention is paid towards providing hygienic and healthy food to students. Benches outside the canteen are artistically painted to provide feast to the eyes as well.